+91 9783800014
Rajasthan Sikhs Team

ਨਿਊਯਾਰਕ ਵਿਚ ਸਾਂਝੇ ਰੂਪ ਵਿਚ ਹੋਇਆ ਖਾਲਸਾ ਸਾਜਣਾ ਦਿਵਸ ਅਤੇ ਕਿਸਾਨ ਰੈਲੀ ਦਾ ਆਯੋਜਨ
By Baljinder Singh

ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜਿਆ ਨਿਊਯਾਰਕ
ਨਿਊਯਾਰਕ ( ਬਿਊਰੋ ਰਿਪੋਰਟ )- ਭਾਰਤ ਦੀ ਰਾਜਧਾਨੀ ਅੰਦਰ ਚਲ ਰਹੇ ਕਿਸਾਨ ਅੰਦੋਲਨ ਨੂੰ ਅੱਧਾ ਸਾਲ ਬੀਤਣ ਤੇ  ਜਿਥੇ ਇਹ ਅੰਦੋਲਨ ਦੁਨੀਆਂ ਭਰ ਵਿਚ ਫੈਲ ਗਿਆ ਪਰ ਭਾਰਤ ਅੰਦਰ ਤਕ ਹਜੇ ਤਕ ਸਰਕਾਰ ਦੀ ਗੰਭੀਰਤਾ ਦੇਖਣ ਨੂੰ ਨਹੀਂ ਮਿਲੀ ਦੁਨੀਆਂ ਭਰ ਦੇ ਪੰਜਾਬੀਆਂ ਵਲੋ ਕਿਸਾਨ ਮੋਰਚੇ ਦੇ ਹੱਕ ਵਿੱਚ ਪੂਰੇ ਵਿਸ਼ਵ ਵਿੱਚ ਅੰਦੋਲਨ ਕੀਤੇ ਜਾ ਰਹੇ ਹਨ ਇਸੇ ਲੜ੍ਹੀ ਵਿਚ ਅੱਜ ਸ਼ਨੀਵਾਰ ਨੂੰ ਨਿਊਯਾਰਕ ਸ਼ਹਿਰ ਦੀਆਂ ਵਖੋ ਵੱਖ ਗੁਰੂਦਵਾਰਾ ਕਮੇਟੀਆਂ ,ਸਿੱਖ ਸੰਸਥਾਵਾਂ ਅਤੇ ਸਿੱਖਾਂ ਦੀ ਸਿਆਸੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋ ਸਾਂਝੇ ਰੂਪ ਵਿੱਚ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਇਹ ਰੈਲੀ ਸ਼ਹਿਰ ਦੇ ਮੈਡੀਸਿਨ ਅਤੇ ਪਾਰਕ  ਐਵਨੂਏ ਦੀ 25 ਸਟਰੀਟ  ਤੋ ਸ਼ੁਰੂ ਹੋਕੇ 38 ਸਟਰੀਟ ਤਕ ਪਹੁੰਚਿਆ ਇਸ ਰੈਲੀ ਵਿਚ ਗੁਰੂਦਵਾਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ, ਬਾਬਾ ਮੱਖਣ ਸ਼ਾਹ ਲੁਬਾਣਾ ਗੁਰੂਦਵਾਰਾ ਕਮੇਟੀ  ਤੋ ਇਲਾਵਾ ਸਿੱਖ ਫਾਰ ਜਸਟਿਸ ਦੇ ਅਵਤਾਰ ਸਿੰਘ ਪੰਨੂੰ , ਸਿੱਖ ਸੋਸਾਇਟੀ ਦੇ ਹਿੰਮਤ ਸਿੰਘ ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਇਕਾਈ ਦੇ ਪ੍ਰਧਾਨ ਸੁਰਜੀਤ ਸਿੰਘ ਕੁਲਾਰ , ਨਿਊ ਜਰਸੀ ਦੇ ਪ੍ਰਧਾਨ ਜੋਗਾ ਸਿੰਘ ਅਜ਼ਾਦ ,ਅਵਤਾਰ ਸਿੰਘ , ਨਿਊਆਰਕ ਦੇ ਪ੍ਰਧਾਨ ਦਵਿੰਦਰ ਸਿੰਘ  ,ਨਰਿੰਦਰ ਸਿੰਘ ਅਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਅਮਰਜੀਤ ਸਿੰਘ ਖਾਲਿਸਤਾਨੀ ਨੇ ਸੰਬੋਧਨ ਕੀਤਾ 

ਸਾਰੇ ਬੁਲਾਰਿਆਂ ਨੇ ਭਾਰਤ ਸਰਕਾਰ ਵੱਲੋਂ ਜਬਰੀ ਲਾਗੂ ਕੀਤੇ ਜਾ ਰਹੇ ਕਾਨੂੰਨਾਂ ਦਾ ਵਿਰੋਧ ਕੀਤਾ Share