+91 9783800014
Rajasthan Sikhs Team

ਭਖਦੇ ਮੁਦਿਆ ਉਪਰ  ਰਾਜਸਥਾਨ ਕਮੇਟੀ ਦੀ ਪ੍ਰੇਸ ਕਾਨਫ਼ਰੰਸ ਅੱਜ
By SuperAdmin





ਸ੍ਰੀ ਗੰਗਾਨਗਰ - ਗੰਗਾਨਗਰ ਅਤੇ ਹਨੂਮਾਨਗੜ੍ਹ ਜਿਲਿਆਂ ਵਿਚ ਆਉਣ ਵਾਲੇ ਦੂਸ਼ਿਤ ਨਹਿਰੀ ਪਾਣੀ ਦੇ ਮੁੱਦੇ ਅਤੇ ਹੋਰ ਭਖਦੇ ਪੰਥਕ ਮੁਦਿਆ ਉਪਰ ਰਾਜਸਥਾਨ ਸਿਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਅੱਜ ਪ੍ਰੇਸ ਕਾਨਫ਼ਰੰਸ ਕਰੇਗੀ ਇਸ ਸਬੰਧੀ ਕਮੇਟੀ ਕਨਵੀਨਰ ਹਰਦੀਪ ਸਿੰਘ ਡਿਬਡੀਬਾ ਨੇ ਦਸਿਆ ਕਿ ਬੁਧਵਾਰ ੧੮ ਅਪ੍ਰੈਲ ਨੂੰ ਹੋਟਲ ਮੂਨ ਲਾਇਟ ਵਿਚ ਪ੍ਰੇਸ ਕਾਨਫ਼ਰੰਸ ਹੋਵੇਗੀ ਜਿਸ ਵਿਚ ਦੋਨੋ ਜਿਲਿਆਂ ਦੇ ਨੁਮਾਇੰਦੇ ਹਿਸਾ ਲੇਣਗੇ

 Share