+91 9783800014
Rajasthan Sikhs Team

ਰਾਜਸਥਾਨ ਗੁਰੂਦਵਾਰਾ ਕਮੇਟੀ ਵਲੋਂ ਬੁਢਾ ਜੋਹੜ ਝੀਲ ਨੂੰ ਵਿਰਾਸਤੀ ਅਤੇ ਟੁਰਿਸਟ ਕੇਂਦਰ ਬਣਾਉਣ ਦੇ ਯਤਨ ਯਾਰੀ
By SuperAdmin


ਹੁਣ ਰਾਜਸਥਾਨ ਸਿਖ਼ ਗੁਰੂਦਵਾਰਾ ਪ੍ਰਬੰਧਕ ਕਮੇਟੀ (RSGPC) ਵਲੋਂ ਸਿਖਾਂ ਦੇ ਇਤਿਹਾਸਿਕ ਥਾਂ ਤੇ ਟੁਰਿਸਟ ਕੇਂਦਰ ਬਣਾਉਣ ਦੇ ਯਤਨ ਯਾਰੀ | ਜੋ ਸਿਖ਼ ਵਿਰਾਸਤ ਦੀ ਮਹਾਨ ਉਪਲਬਧਿ ਹੈ ਕਿਉਂਕਿ ਦੁਨਿਆਂ ਭਰ ਤੋ ਟੁਰਿਸਟ ਇਸ ਜਗਾਹ ਤੇ ਆਉਣਗੇ ਅਤੇ ਸਿਖ਼ ਵਿਰਾਸਤ ਦੇ ਇਤਿਹਾਸ ਤੋਂ ਜਾਣੁ ਹੋਣਗੇ


ਏਸ Video ਵਿਚ ਆਪਣੀ ਵਿਰਾਸਤ ਜਗਾਹ ਜੋ ਲੁਪਤ ਹੋਣ ਜਾ ਰਹੀ ਸੀ | ਅਤੇ Youtube ਤੇ Channel ਨੂੰ Subscribe ਕਰੋ ਤਾਕੀ ਅਗਲੀ Video ਦੀ ਜਾਣਕਾਰੀ ਮਿਲ ਸਕੇ Website http://rajasthansikhs.com/

 Share